ਗੁਰਦਾਸਪੁਰ ਅਤੇ ਕਲਾਨੋਰ ਵਿਖੇ ਅਣ-ਅਧਿਕਾਰਤ ਕਾਲੋਨੀਆਂ ਅੰਦਰ ਉਸਾਰੀਆਂ ਦਾ ਕੰਮ ਕਰਵਾਇਆ ਬੰਦ- ਕਾਲੋਨੀ ਮਾਲਕਾਂ ਨੂੰ ਜਾਰੀ ਹੋਏ ਨੋਟਿਸ

ਗੁਰਦਾਸਪੁਰ, 12 ਮਈ ( ਮੰਨਣ ਸੈਣੀ)। ਪੰਜਾਬ ਸਰਕਾਰ ਵਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਹੇਠ ਅਣ- ਅਧਿਕਾਰਤ ਕਾਲੋਨੀਆਂ ਵਿਰੁੱਧ ਵਿੱਢੀ ਗਈ ਮਹਿੰਮ ਤਹਿਤ ਰੈਗੂਲੇਟਰੀ ਵਿੰਗ ਵਲੋਂ ਹਯਾਤਨਗਰ (ਗੁਰਦਾਸਪੁਰ) ਅਤੇ ਬਖਸ਼ੀਵਾਲ (ਕਲਾਨੋਰ)  ਪਿੰਡ  ਹੇਮਰਾਜਪੁਰ, ਪਿੰਡ ਕੋਟਲਾ ਮੁਗਲਾਂ ਅਤੇ ਕਲਾਨੋਰ ਵਿਖੇ ਅਣ-ਅਧਿਕਾਰਤ ਕਾਲੋਨੀਆਂ ਅੰਦਰ ਹੋ ਰਹੀ ਉਸਾਰੀਆਂ ਦਾ ਮੌਕੇ ’ਤੇ ਕੰਮ ਬੰਦ ਕਰਵਾਇਆ ਗਿਆ। ਇਸ ਦੇ ਨਾਲ ਹੀ ਉਕਤ … Continue reading ਗੁਰਦਾਸਪੁਰ ਅਤੇ ਕਲਾਨੋਰ ਵਿਖੇ ਅਣ-ਅਧਿਕਾਰਤ ਕਾਲੋਨੀਆਂ ਅੰਦਰ ਉਸਾਰੀਆਂ ਦਾ ਕੰਮ ਕਰਵਾਇਆ ਬੰਦ- ਕਾਲੋਨੀ ਮਾਲਕਾਂ ਨੂੰ ਜਾਰੀ ਹੋਏ ਨੋਟਿਸ